300+ Best Punjabi Status In 2022

Hey friends, do you need punjabi status? If yes then this article is for you.

We searched for almost 7 days and came up with the best punjabi status. Hope you like it. And I can say this much for sure. You will not find such beautiful punjabi status anywhere else like our website.

2022' Best Punjabi Status

 • ਬੇਸ਼ੱਕ ਮੈਂ ਬਹੁਤਾ ਸੋਹਣਾ ਨਾ ਹੋਵਾਂ, ਪਰ ਮੇਰਾ ਮਨ ਸੋਹਣਾ ਹੈ, ਜਿਸਨੂੰ ਕੋਈ ਸੋਹਣਾ ਮਨ ਹੀ ਮਹਿਸੂਸ ਕਰ ਸਕਦਾ ਹੈ!!
 • ਫਰਕ ਬਹੁਤ ਹੈ ਤੇਰੀ ਤੇ ਮੇਰੀ ਤਾਲਿਮ ਵਿੱਚ, ਤੂੰ ਉਸਤਾਦਾਂ ਤੋਂ ਸਿੱਖਿਆ ਹੈ ਤੇ ਮੈ ਹਾਲਾਤਾਂ ਤੋਂ!
 • ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ,, ਤਸਵੀਰ ਤੇਰੀ ਰੱਖ ਲਈ ਹੈ #ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕ ਦੇ ਨਹੀਂ!!
 • ਮੈਂ ਕਿਸੇ ਤੇ ਭਰੋਸਾ ਨਹੀਂ ਕਰਦਾ, ਮੈਂ ਕਿਸੇ ਤੋਂ ਨਹੀਂ ਡਰਦਾ, ਮੈਂ ਜੋ ਚਾਹੁੰਦਾ ਹਾਂ ਉਹ ਕਰਦਾ ਹਾਂ!
 • ਕਮੀ ਤਾਂ ਕਿਸੇ ਚੀਜ਼ ਦੀ ਨਹੀਂ ਹੈ ਪਰ ਇਕੱਲੇ ਬੈਠ ਬੈਠ ਰੋਇਆ ਹਾਂ ਬਹੁਤ!
 • ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!😊
 • ਵਿਦਿਆ ਲੋਕਾਂ ਨੂੰ ਜਾਗਰੂਕ ਕਰਦੀ ਹੈ, ਜਨੂੰਨ ਲੋਕਾਂ ਨੂੰ ਤਬਾਹ ਕਰ ਦਿੰਦਾ ਹੈ, ਜ਼ਮੀਰ ਲੋਕਾਂ ਨੂੰ ਬਚਾਉਂਦੀ ਹੈ, ਅਨੰਦ ਲੋਕਾਂ ਨੂੰ ਮੁਸਕਰਾਉਂਦਾ ਹੈ, ਸਬਰ ਲੋਕਾਂ ਨੂੰ ਸੁਧਾਰਦਾ ਹੈ!
 • ਜੇ ਮੈਂ ਮੱਧ ਵਰਗੀ ਨਾ ਹੁੰਦਾ ਤਾਂ ਪੈਸੇ ਨਾਲ ਕਈ ਸੁਪਨੇ ਖਰੀਦੇ ਹੁੰਦੇ।
 • ਗੁਲਾਬ ਇੱਕ ਖਾਸ ਕਿਸਮ ਦਾ ਫੁੱਲ ਹੈ, ਦੋਸਤ ਵੀ ਇੱਕ ਖਾਸ ਕਿਸਮ ਦੇ ਲੋਕ ਹਨ!
 • ਕਿਸੇ ਨੂੰ ਪਿਆਰ ਕਰਨ ਦਾ ਮਤਲਬ ਹੈ ਉਸਦੀ ਖੁਸ਼ੀ ਅਤੇ ਉਦਾਸੀ ਦੀ ਜ਼ਿੰਮੇਵਾਰੀ ਲੈਣਾ ਅਤੇ ਉਹਨਾਂ ਦੀ ਦੇਖਭਾਲ ਕਰਨਾ।
 • ਗਲਤੀਆਂ ਸੁਧਾਰੀਆਂ ਜਾ ਸਕਦੀਆਂ ਗਲਤਫਹਿਮੀਆਂ ਵੀ ਸੁਧਾਰੀਆਂ ਜਾਂ ਸਕਦੀਆਂ ਪਰ ਗਲਤ ਸੋਚ ਕਦੇ ਵੀ ਨੀ ਸੁਧਾਰੀ ਜਾ ਸਕਦੀ!!
 • ਵਖਤ ਸਿਖਾ ਰਿਹਾ.. ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ…🔥
 • ਮੁਸਕਾਨ ਹੀ ਕਾਫੀ ਹੈ ਕਿਸੇ ਨੂੰ ਜਿਤਣ ਲਈ,, ਜਬਰ ਦਸਤੀ ਦਿਲਾ ਤੇ ਕਬਜਾ ਨਹੀ ਕੀਤਾ..! 🤗ਗੁੱਡ ਮੋਰਨਿੰਗ ਐਵਰੀਵੰਨ🤗
 • ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫੀ ਮਹੁੱਬਤ ਤੋਂ.ਕਿਉਂ ਕੀ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਈ ਤੋੜ ਸਕਦੀ!!
 • ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ!
 • ਮੁਹੱਬਤ ਪ੍ਰਸ਼ਾਦ ਵਾਂਗ ਪਵਿੱਤਰ ਹੁੰਦੀ ਏ ...ਵੇਖੀ ਕਿਤੇ ਭੁੰਜੇ ਨਾ ਡਿੱਗਣ ਦੇਈਂ ...ਮੁਹੱਬਤ ਪ੍ਰਸ਼ਾਦ ਵਾਂਗ ਪਵਿੱਤਰ ਹੁੰਦੀ ਏ ... ਵੇਖੀ ਕਿਤੇ ਭੁੰਜੇ ਨਾ ਡਿੱਗਣ ਦੇਈਂ..!
 • ਓਹ ਮੰਦਾ ਬੋਲ ਕੇ ਛੋਟਾ ਹੋ ਜਾਂਦਾ, ਤੂੰ ਸਹਿ ਕੇ ਵੱਡਾ ਹੋ ਜਾਇਆ ਕਰ..
 • ਸਕੂਲ ਦੇ ਗੇਟ ਅੱਗੇ ਆਈਸਕ੍ਰੀਮ ਵੇਚਣ ਵਾਲਾ ਬੰਦਾ ਅੱਜ ਵੀ ਉੱਥੇ ਹੀ ਹੈ, ਪਰ ਬਚਪਨ ਚਲਾ ਗਿਆ!
 • ਰਿਸ਼ਤਾ ਬਣਾਉਣ ਤੋਂ ਪਹਿਲਾਂ, ਇਸਦੀ ਰੱਖਿਆ ਕਰਨਾ ਸਿੱਖਣਾ ਜ਼ਰੂਰੀ ਹੈ!
 • ਹਰ ਗੱਲ ਸਾਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ। ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈ!!
 • ਅਸੀਂ ਵੀ ਮੱਛੀ ਵਰਗੇ ਹੋ ਗਏ ਹਾਂ, ਹੱਥ ਲਗਾਇਆ ਤਾਂ ਡਰ ਜਾਵਾਂਗੇ, ਬਾਹਰ ਕੱਢਿਆ ਤਾਂ ਮਰ ਜਾਵਾਂਗੇ..!!
 • ਜੇ ਜਿੰਦਗੀ ਫਿਲਮ ਵਰਗੀ ਹੁੰਦੀ ਤਾਂ ਸ਼ਾਇਦ ਹਰ ਕਿਸੇ ਦੀ ਪਿਆਰ ਕਹਾਣੀ ਪੂਰੀ ਹੋ ਜਾਂਦੀ !!
 • ਮੁਸ਼ਕਿਲਾਂ ਉਹ 😬ਰੁਕਾਵਟਾਂ ਹਨ ਜੋ ਸਾਨੂੰ ਉਦੋਂ 🤪ਦਿਸਦੀਆਂ ਹਨ💫ਜਦੋਂ ਅਸੀਂ 💥 ਆਪਣੀ ਆਪਣੀ👀 ਮੰਜ਼ਿਲ ਤੋਂ ਨਿਗ੍ਹਾ💫 ਹਟਾ ਲੈਂਦੇ ਹਾਂ..!
 • ਕਾਮਯਾਬੀ ਸਾਨੂੰ ਨਵੇਂ ਦੋਸਤ ਦਿੰਦੀ ਹੈ, ਪਰ ਅਸਫਲਤਾ ਦੱਸਦੀ ਹੈ ਕਿ ਸੱਚਾ ਦੋਸਤ ਕੌਣ ਹੈ!
 • ਜੇ ਮੁਸ਼ਕਿਲਾਂ 🤔ਵਿੱਚੋਂ ਗੁਜ਼ਰ ਰਹੇ ਹੋ😲 ਤਾਂ ਹੌਸਲਾ ਰੱਖੋ,ਇਹ 😇ਮੁਸਕਿਲਾਂ ਇਕ ਦਿਨ💫 ਬੜਾ ਸੁੱਖ ਦੇਣਗੀਆਂ🤗
 • ਹਾਲਾਤਾਂ ਕੋਲੋ ਹਾਰਨ ਵਾਲਿਆ ਵਿੱਚ ਨਾ ਸਮਝੀ, ਜੇ ਅੱਜ ਹਨੇਰੀ ਤੇਰੀ ਵੱਗਦੀ, ਕੱਲ ਦਾ ਤੁਫਾਨ ਸਾਡਾ ਹੋਵੇਗਾ..!!
 • ਐਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਐ ਜ਼ਿੰਦਗੀ…ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ..!!
 • ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ..
 • ਜ਼ਰੂਰੀ ਨਹੀਂ ਹਰ ਇੱਕ ਦੇ ਪਸੰਦ ਆ ਜਾਈਏ ਜਿੰਨਾਂ  ਦੇ ਆਏ ਆ ਉਹਨਾਂ ਦਾ ਸ਼ੁਕਰੀਆ..!
 • ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ, ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ…!
 • ਗੈਰਾਂ ਵਿੱਚ ਆਪਣੇ ਦੇਖੇ ਤੇ ਆਪਣਿਆਂ ਵਿੱਚ ਗੈਰ... ਚੱਲ ਜਿਹੜਾ ਜੋ ਕਰ ਗਿਆ, ਰੱਬ ਕਰੇ ਸਭਨਾਂ ਦੀ ਖੈਰ!!
 • ਇੱਜ਼ਤ ਤਾਂ ਰੱਬ ਬਖਸ਼ ਹੀ ਦਿੰਦਾ ਹੈ, ਪਰ ਉਹਨੂੰ  ਕਾਇਮ ਰੱਖਣਾ ਆਪਣੇ ਹੱਥ ਵੱਸ ਹੈ..!
 • ਜਦੋਂ ਮੀਂਹ ਪੈਂਦਾ ਹੈ, ਇਹ ਦਰਸਾਉਂਦਾ ਹੈ ਕਿ ਘਰ ਵਿੱਚ ਮੋਰੀ ਕਿੱਥੇ ਹੈ, ਅਤੇ ਜਦੋਂ ਇਹ ਖ਼ਤਰੇ ਵਿੱਚ ਹੈ, ਇਹ ਦਰਸਾਉਂਦਾ ਹੈ ਕਿ ਇਸਦੇ ਲੋਕ ਕਿੱਥੇ ਹਨ!
 • ਬਨਾਵਟੀ😏 ਰਿਸ਼ਤਿਆਂ💝 ਤੋਂ ਜ਼ਿਆਦਾ ਸਕੂਨ🙃 ਦਿੰਦਾ ਏ …….ਇਕਲਾਪਨ😍
 • ਦੌਲਤ 💵 ਹੱਥਾਂ ਦੀ ਮੈਲ ਮਾਲਕਾਂ 🙏🏻🙏🏻 ਇੱਜਤਾ ਬਖਸ਼ੀ
 • ਖ਼ੂਬਸੂਰਤ ਦਿਮਾਗ਼ ਦਾ ਹੋਣਾ ਜ਼ਰੂਰੀ ਹੈ, ਸੋਹਣਾ ਚਿਹਰਾ ਢੱਕਿਆ ਜਾਵੇਗਾ ਮਖੌਟੇ ਹੇਠ!!
 • ਉਹ ਦੂਸਰਿਆਂ ਦੇ ਚਰਿੱਤਰ ਦੀ ਗੱਲ ਕਰਦੇ ਹਨ, ਜਿਨ੍ਹਾਂ ਦਾ ਕੋਈ ਚੰਗਾ ਕਿਰਦਾਰ ਨਹੀਂ ਹੁੰਦਾ !!
 • ਮੈਨੂੰ ਪਿਆਰ ਕਰੋ ਜਾਂ ਮੈਨੂੰ ਨਫ਼ਰਤ ਕਰੋ. ਹਾਲਾਂਕਿ, ਤੁਸੀਂ ਮੈਨੂੰ ਕਦੇ ਬਦਲਣ ਦੇ ਸੰਕੇਤ ਨਹੀਂ ਦਿਖਾ ਸਕੋਗੇ!
 • ਨੀ ਮੱਠਾ-ਮੱਠਾ ਦੁੱਖ ਜੱਟ ਨੂੰ, ਤੇਰਾ ਮਿੱਠਾ-ਮਿੱਠਾ ਬੁੱਲ੍ਹੀਆਂ ਚੋਂ ਹੱਸਣਾ..!!
 • ਮੈਨੂੰ ਮੇਰੀ ਲੋੜੀਂਦੀ ਕੁਝ ਵੀ ਨਹੀਂ ਮਿਲਿਆ, ਫਿਰ ਵੀ ਮੈਨੂੰ ਉਹ ਸਭ ਮਿਲ ਗਿਆ ਜੋ ਮੈਂ ਲੋੜੀਂਦਾ ਸੀ!!
 • ਬਿਲਕੁਲ ਇਹੋ ਸੱਚਾਈ ਆ, ਪਹਿਲਾਂ ਜੰਮਣ ਨੀ ਦਿੱਤਾ ਜਾਂਦਾ ਫਿਰ ਜਿਉਣ
 • ਦੁੱਖ ਵੰਡਾਉਣ ਲਈ ਇੱਕ ਹੀ ਸ਼ਖਸ ਕਾਫੀ ਹੁੰਦਾ, ਮਹਿਫਿਲਾਂ ਤਾਂ ਬਸ ਤਮਾਸ਼ਿਆਂ ਲਈ ਹੁੰਦੀਆਂ ਨੇ !!
 • ਜਦੋਂ ਸਬਰ ਕਰਨਾ ਆਜੇ ਨਾ ਦਿਲਾ , ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ..!
 • ਯਾਰੀ ਦੀ ਜੜ੍ਹ ਵਿੱਚ ਪਿਆਰ ਪਾਈ ਦਾ, ਕਰਨ ਜੋ ਸਪਰੇਆ ਸਾਲੇ ਹੋਰ ਹੋਣਗੇ..!!
 • ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ!
 • ਮੈਂ ਸਹੀ ਵਿਅਕਤੀ ਹਾਂ ਹਾਲਾਂਕਿ ਮੈਨੂੰ ਆਪਣਾ ਚਤੁਰ ਪੱਖ ਦਿਖਾਉਣ ਦੀ ਪ੍ਰੇਰਣਾ ਨਹੀਂ ਦੇਣੀ ਚਾਹੀਦੀ!
 • ਲੇਖੇ ਤਾਂ ਮਿੱਤਰਾਂ ਸਾਫ ਨੀਤਾਂ ਦੇ ਹੋਣੇ ਆ,  ਤੂੰ ਰਹਿੰਦਾ ਕਾਹਤੋਂ ਕਰਦਾ ਮੇਰਾ-ਮੇਰਾ ਵੇ.. ਸਮਝ ਨਾ ਪਾਇਆ ਉਨ੍ਹਾਂ ਲਫ਼ਜ਼ਾਂ ਨੂੰ ਜਦੋਂ, ਤੋਲਿਆਂ ਬਾਬੇ ਨਾਨਕ ਨੇ ਕਹਿ ਕੇ ਤੇਰਾ-ਤੇਰਾ ਵੇ
 • ਇੱਕ ਪੱਤਾ ਟੁੱਟਾ ਟਾਹਣੀ ਤੋਂ…ਜਿਵੇ ਮੈਂ ਵੱਖ ਹੋਈ ਹਾਣੀ ਤੋਂ….ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ…ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ…
 • ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ
 • ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, ਰਾਹ ਬਦਲੇ ਨੇ, ਤੋਰ ਨਹੀਂ.!!
 • ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ!!
 • ਰੰਗ ਰੂਪ ਦੇਖ ਕੇ ਇਨਸਾਨ ਦੀ ਫਿਤਰਤ ਦਾ ਅੰਦਾਜਾ ਨਾ ਲਾਇਆ ਕਰੋ,, ਕਿਉਂਕਿ ਵਫ਼ਾਦਾਰ ਤੇ ਚੰਗੇ ਲੋਕ ਹਮੇਸ਼ਾ ਸਾਦਗੀ ਵਿੱਚ ਹੀ ਮਿਲਦੇ ਨੇ🤗
 • ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ।
 • ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ , ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ!!
 • ਕਿਸਮਤ ਆਪਣੀ ਰੱਬ ਤੋਂ ਲਿਖਵਾ ਕੇ ਲਿਆਏ ਹਾਂ, ਇੰਝ ਤਾਂ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾਂ।
 • ਸਾਨੂੰ ਇਗਨੋਰ ਕਰਦੀ ਏਂ, ਰੱਬ ਇਹ ਟਾਈਮ ⏱ ਤੇਰੇ ਤੇ ਜ਼ਲਦੀ ਲੈ ਆਵੇ !!
 • ਮੇਰੇ ਲਈ ਉਹ ਕੰਮ ਬੜਾ ਖਾਸ ਕਰਦੇ ਆ, ਜੋ ਮੇਰੀ ਪਿੱਠ ਪਿੱਛੇ ਬਕਵਾਸ ਕਰਦੇ ਆ!
 • ਤੇਰੇ ਨੂਰ ਨੇ ਇਸ਼ਕ ਦੇ ਰਾਹਾਂ ਨੂੰ ਰੋਸ਼ਨਾਇਆ..ਤੇਰੇ ਨੈਣਾਂ ਨੇ ਤਾਂ ਸਾਨੂੰ ਕਾਗਜ਼ ਕਲਮ ਫੜਾਇਆ ..!
 • ਮਰਦੀ ਸੀ ਜਿਹੜੀ ਕਦੇ, ਮਿੱਤਰਾ ਦੀ ਟੌਹਰ ਤੇ ਮਰ ਗਈ, ਉਹ ਪਾਸਪੋਰਟ ਵਾਲੀ ਮੋਹਰ ਤੇ..!!
 • ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ, ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ!!
 • ਮਾਪਿਆਂ ਵਰਗਾ ਕੋਈ ਨਾ ਸਹਾਰਾ ਜੱਗ ਉੱਤੇ ਵੀਰੇ, ਇਹ ਰੱਬ ਰੂਪ ਨੂੰ ਸਾਂਭ ਕਿ ਰਖਿਓ ਨਹਿਓ ਮਿਲਣੇ ਦੁਬਾਰਾ ਵੀਰੇ..!!
 • ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ!
Last Word
If you like the status, please comment. And share with friends.